Syllabus PDF is available in Gurmukhi and English
Waheguru Ji Ka Khalsa
Waheguru ji Ki Fateh
Sadh sangat ji, please note that the complete syllabus is available for download in PDF format. You can download the syllabus in Both Gurmukhi and English from links give below. Please forward this information to everyone in your contact-list.
Thanks
_sewadar
http://www.Baani.Net
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਸਾਧ ਸੰਗਤ ਜੀ, ਸਾਰਾ ਹੀ ਸਲੇਬਸ ਗੁਰਮੁਖੀ ਵਿਚ ਉਪਲਬਧ ਹੈ ਜੀ ਸਾਧ ਸੰਗਤ ਜੀ, ਸਾਰਾ ਹੀ ਸਲੇਬਸ ਗੁਰਮੁਖੀ ਅਤੇ ਇੰਗਲਿਸ਼ ਵਿਚ ਉਪਲਬਧ ਹੈ ਜੀ
ਹੇਠਾ ਲਿਖੇ ਲਿੰਕਸ ਨੂ ਕਲਿਕ ਕਰਕੇ ਡਾਉਨਲੋਡ ਕਰ ਸਕਦੇ ਹੋ ਜੀ.
_ਸੇਵਾਦਾਰ
Gurmukhi Syllabus Download: click here
English Syllabus Download: click here
Syllabus 4-7 year age group
Syllabus for participating children of age 4-7 years
According to this syllabus, parents of participating children will help memorize the answers of following 15 questions. Any 5 questions will be asked.
Q1. Please tell the Names of 10 Patshahis (Gurus) ?
Ans.
- Shri Guru Nanak Dev Ji
- Shri Guru Angad Dev Ji
- Shri Guru Amar Das Ji
- Shri Guru Ram Das Ji
- Shri Guru Arjan Dev Ji
- Shri Guru HarGobind Sahib Ji
- Shri Guru HarRai Sahib Ji
- Shri Guru HariKrishan Sahib Ji
- Shri Guru Teg Bahadur Sahib Ji
- Shri Guru Gobind Singh ji
Q2. Who created the sarovar of Tarantaran Sahib and what blessings it was given?
Ans. Shri Guru Arjun Dev Ji created the Sarovar at Tarantaran Sahib and said that all skin-diseases of devotees will be cured by reading Baani and then bathing in this sarovar.
Q.3 Where did Guru Arjan Dev Ji sent Mata Ganga ji for blessings to have a son?
Ans. To Baba Budda Ji
Q4. Which five Baani'e are essential for every sikh to read at amrit-vela (early morning)?
Ans.
- Japuji Sahib
- Jaap Sahib
- TawPrasad Swayye
- Chaupai Sahib
- Anand Sahib
Q5. Why Harmiandir Sahib has four entrance doors?
Ans. This place is common for everyone. Devotees can come from all four directions.
Q6. Which martyr fought in a battle with his head kept on his palm?
Ans. Baba Deep Singh Ji
Q7. Name the Five Kakaars?
Ans.
- Kesh (uncut hair)
- Kangha (wooden comb)
- Kada (iron bangle)
- Kirpan (iron sword/dagger)
- Kachhehra (custom-made underwear)
Q8. Name the sikh who accompanied Guru Nanak Sahib on Udaasi?
Ans. Bhai Bala Ji and Bhai Mardana Ji
Q9. What was the reason of Baba Deep Singh Ji's first battle with Abdali?
Ans. Abdali captured Indian girls as slaves with bad intentions. Baba Deep Singh Ji fought with Abdali and rescued them and sent all the girls back to their homes.
Q10. What was reason of Baba Deep Singh Ji's second battle with Abdali?
Ans. Because Abdali was dis-honuring Sri Harimandir Sahib.
Q11. What did Baba Budda Ji discoursed the sangat at end moment?
Ans. Sikh should read Baani, do simran and sewa but he must rely on Guru Nanak only.
Q12. What rules did Guru Gobind Singh Ji made in battles?
Ans.
- Not to attack on Women
- Not to attack on Children
- Not to attack on elderly people
- Not to attack sleeping people
- Not to attack the bare-handed
- Not to attack on back of anyone
- Not to attack on refugee
Q13. What sewa Bhai Kanhaiya ji did and what was his thinking?
Ans. Bhai Kanhaiya ji served water and bandages to injured people. He use to see Guru Gobind Singh in every sikh, hindu and muslim while doing this sewa.
Q14. Why sixth Patshahi is called as the "Bandi-Chhor"?
Ans. Because he helped 52 kings to get released from prison of Gwalior-Fort.
Q15. Whom did Guru Gobind Singh ji asked the sikhs to follow as GURU before going to sachkhand at Nanded, Hazur Sahib?
Ans. Dhan Shri Guru Granth Sahib Ji.
"Agya Bhai Akaal Ki Tabhe Chalayo Panth, Sabh Sikh Ko Hukam Hai Guru Manyo Granth"
4 ਤੋਂ 7 ਸਾਲ ਤੱਕ ਦੀ ਉਮਰ ਦੇ ਬਚਿਆਂ ਲਈ ਸਿਲੇਬਸ
ਇਸ ਸਿਲੇਬਸ ਅਨੁਸਾਰ 4 ਤੋਂ 7 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਮਾਤਾ-ਪਿਤਾ ਹੇਠ ਲਿਖੇ 15 ਪ੍ਰਸ਼ਨ-ਉਤੱਰ ਜੁਬਾਨੀ ਯਾਦ ਕਰਵਾਉਣ। ਇਹਨਾਂ ਵਿਚੋਂ ਕੋਈ 5 ਪ੍ਰਸ਼ਨ-ਉਤੱਰ ਸੁਣੇ ਜਾਣਗੇ।
ਪ੍ਰਸਨ 1 - ਦਸ ਪਾਤਸਾਹੀਆ ਦੇ ਨਾਮ ਦੱਸੇ ?
ਉਤੱਰ-
- ਸ਼੍ਰੀ ਗੁਰੂ ਨਾਨਕ ਦੇਵ ਜੀ
- ਸ਼੍ਰੀ ਗੁਰੂ ਅੰਗਦ ਦੇਵ ਜੀ
- ਸ਼੍ਰੀ ਗੁਰੂ ਅਮਰਦਾਸ ਜੀ
- ਸ਼੍ਰੀ ਗੁਰੂ ਰਾਮਦਾਸ ਜੀ
- ਸ਼੍ਰੀ ਗੁਰੂ ਅਰਜਨ ਦੇਵ ਜੀ
- ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ
- ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ
- ਸ਼੍ਰੀ ਗੁਰੂ ਹਰਿਕਿਸ਼ਨ ਸਾਹਿਬ ਜੀ
- ਸ਼੍ਰੀ ਗੁਰੂ ਤੇਗ਼ ਬਹਾਦਰ ਜੀ
- ਸ਼੍ਰੀ ਗੁਰੂ ਗੀਥੰਦ ਸਿੰਘ ਜੀ।
ਪ੍ਰਸਨ 2 - ਤਰਨਤਾਰਨ ਸਾਹਿਬ ਜੀ ਦੇ ਸਰੋਵਰ ਦੀ ਰਚਨਾ ਕਿਸ ਨੇ ਕੀਤੀ ਤੇ ਕੀ ਵਰ ਦਿੱਤਾ ?
ਉਤੱਰ - ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਰਚਨਾ ਕੀਤੀ ਅਤੇ ਵਰ ਦਿੱਤਾ ਕਿ ਬਾਣੀ ਪੜ੍ਹ ਕੇ ਜਿਹੜਾ ਵਿਅਕਤੀ ਵੀ ਸ਼ਰਧਾ ਨਾਲ ਇਸ਼ਨਾਨ ਕਰੇਗਾ ਉਸ ਦੇ ਚਮੜੀ ਦੇ ਰੋਗ ਰਾਜੀ ਹੋਣਗੇ।
ਪ੍ਰਸ਼ਨ 3 - ਗੁਰੂ ਅਰਜਨ ਦੇਵ ਜੀ ਨੇ ਆਪਣੀ ਸੁਪਤਨੀ ਮਾਤਾ ਗੰਗਾ ਜੀ ਨੂੰ ਪੁੱਤਰ ਦਾ ਵਰ ਲੈਣ ਲਈ ਕਿਸ ਕੋਲ ਭੇਜਿਆ?
ਉਤੱਰ -ਬਾਬਾ ਬੁਢਾ ਸਾਹਿਬ ਜੀ ਕੋਲ ।
ਪ੍ਰਸ਼ਨ 4 -ਪੰਜ ਬਾਣੀਆਂ ਦੇ ਨਾਮ ਦੱਸੇਂ ਜੋ ਹਰ ਸਿੱਖ ਲਈ ਅੰਮ੍ਰਿਤ ਵੇਲੇ ਜ਼ਰੂਰੀ ਹਨ ?
ਉਤੱਰ-
- ਜਪੁ ਜੀ ਸਾਹਿਬ
- ਜਾਪੁ ਸਾਹਿਬ
- ਤਵਪ੍ਰਸਾਦਿ ਸਵੱਯੇ
- ਚੌਪਈ ਸਾਹਿਬ
- ਸੰਪੂਰਨ ਅਨੰਦ ਸਾਹਿਬ
ਪ੍ਰੱਸਨ 5 - ਸ੍ਰੀ ਹਰਿਮੰਦਰ ਸਾਹਿਬ ਜੀ ਦੇ ਚਾਰ ਦਰਵਾਜ਼ੇ ਕਿਉਂ ਰੱਖੇ ਗਏ ਹਨ ?
ਉਤੱਰ - ਇਹ ਸਭ ਦਾ ਸਾਂਝਾ ਅਸਥਾਨ ਹੈ। ਇਥੇ ਚਾਰੇ ਦਿਸ਼ਾਵਾਂ ਤੋਂ ਲੋਕ ਆ ਸਕਦੇ ਹਨ।
ਪ੍ਰਸ਼ਨ 6 - ਕਿਹੜੇ ਸ਼ਹੀਦ ਸਿੰਘ ਹੋਏ ਜਿਨਾ ਨੇ ਆਪਣਾ ਸੀਸ ਤਲੀ ’ਤੇ ਰੱਖ ਕੇ ਜੰਗ ਕੀਤੀ ?
ਉਤਰ -ਧੰਨ ਧੰਨ ਬਾਬਾ ਦੀਪ ਸਿੰਘ ਜੀ।
ਪ੍ਰਸ਼ਨ 7 - ਪੰਜ ਕਕਾਰਾਂ ਦੇ ਨਾਮ ਦੱਸੇ ?
ਉਤੱਰ-
- ਕੇਸ
- ਕੰਘਾ
- ਕੜਾ
- ਕਿਰਪਾਨ
- ਕਛਹਿਰਾ
ਪ੍ਰਸ਼ਨ 8 - ਉਹਨਾਂ ਦੋ ਸਿੱਖਾਂ ਦੇ ਨਾਮ ਦੱਸੇ ਜਿਹੜੇ ਉਦਾਸੀਆਂ ਸਮੇਂ ਗੁਰੂ ਨਾਨਕ ਸਾਹਿਬ ਜੀ ਨਾਲ ਸਨ ?
ਉਤੱਰ - ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ।
ਪ੍ਰਸ਼ਨ 9 - ਬਾਬਾ ਦੀਪ ਸਿੰਘ ਜੀ ਦੀ ਅਬਦਾਲੀ ਨਾਲ ਪਹਿਲੀ ਜੰਗ ਦਾ ਕੀ ਕਾਰਨ ਸੀ ?
ਉਤੱਰ-ਅਬਲਲੀ ਹਿੰਦੁਸ਼ਤਾਨ ਦੀਆਂ ਬਹੂ-ਬੇਟੀਆਂ ਨੂੰ ਗ਼ੁਲਾਮ ਬਣਾ ਕੇ ਗਲਤ ਨੀਅਤ ਨਾਲ ਲਿਜਾ ਰਿਹਾ ਸੀ, ਉਹਨਾਂ ਬਹੂ-ਥੋਟੀਆ ਨੂੰ ਛੁਚਵਾਉਣ ਲਈ ਬਾਬਾ ਜੀ ਨੇ ਪਹਿਲੀ ਜੰਗ ਲੜੀ ਅਤੇ ਉਹਨਾਂ ਬੱਚੀਆਂ ਨੂੰ ਛੁਰਵਾ ਕੇ ਘਰੇ- ਘਰੀਂ ਪਹੁੰਚਾਇਆ ।
ਪ੍ਰਸ਼ਨ 10 - ਬਾਬਾ ਦੀਪ ਸਿੰਘ ਜੀ ਦੀ ਅਬਦਾਲੀ ਨਾਲ ਦੂਸਰੀ ਜੰਗ ਕਰਨ ਦਾ ਕੀ ਕਾਰਨ ਸੀ ?
ਉਤੱਰ - ਕਿਓਂਕਿ ਅਬਦਾਲੀ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਬੇਅਦਬੀ ਕਰ ਰਿਹਾ ਸੀ।
ਪ੍ਰਸ਼ਨ 11 -ਬਾਬਾ ਬੁਢਾ ਸਾਹਿਬ ਜੀ ਨੇ ਅਖੀਰਲੇ ਸਮੇਂ ਸਿੱਖ ਸੰਗਤਾਂ ਨੂੰ ਕੀ ਉਪਦੇਥ ਦਿੱਤਾ?
ਉਤੱਰ-ਸਿੱਖ ਬਾਣੀ ਵੀ ਪੜੇ੍, ਸਿਮਰਨ ਵੀ ਕਰੇ, ਨਾਮ ਵੀ ਜਪੋ, ਸੇਵਾ ਵੀ ਕਰੇ, ਪਰ ਸਭ ਕੁਝ ਕਰਦਿਆਂ ਆਸਰਾ ਗੁਰੂ ਨਾਨਕ ਦਾ ਹੀ ਰੱਖੇ।
ਪ੍ਰਸਨ 12 - ਗੁਰੂ ਗੋਬਿੰਦ ਸਿੰਘ ਜੀ ਵੱਲੋਂ ਜੰਗ ਦੇ ਮੈਦਾਨ ਵਿਚ ਕਿਹੜੇ ਅਸੂਲ ਕਾਇਮ ਕੀਤੇ ਗਏ ਸਨ।
ਉਤੱਰ -
- ਔਰਤ ਤੇ ਵਾਰ ਨਹੀਂ ਕਰਨਾ
- ਬੱਚੇ ਤੇ ਵਾਰ ਨਹੀਂ ਕਰਨਾ
- ਬਜੁਰਗ ਤੇ ਵਾਰ ਨਹੀਂ ਕਰਨਾ
- ਸੁੱਤੇ ਤੇ ਵਾਰ ਨਹੀਂ ਕਕਨਾ
- ਨਿਹੱਥੇ ਤੇ ਵਾਰ ਨਹੀਂ ਕਰਨਾ
- ਪਿੱਠ ਪਿੱਛੇ ਵਾਰ ਨਹੀਂ ਕਰਨਾ
- ਸਰਨ ਆਏ ਤੇ ਵਾਰ ਨਹੀਂ ਕਰਨਾ
ਆਖੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਪ੍ਰਸਨ 13 - ਭਾਈ ਘਨ੍ਹਈਆ ਜੀ ਕੀ ਸੇਵਾ ਕਰਦੇ ਸਨ ਅਤੇ ਕਿਸ ਭਾਵਨਾ ਨਾਲ ਸੇਵਾ ਕਰਦੇ ਸਨ?
ਉਤੱਰ - ਭਾਈ ਘਨ੍ਹਈਆ ਜੀ ਜਲ ਛਕਾਉਣ ਤੇ ਮੱਲਮ ਪੱਟੀ ਦੀ ਸੇਵਾ ਕਰਦੇ ਸਨ, ਅਤੇ ਮੁਸਲਮਾਨ, ਹਿੰਦੂ, ਸਿੱਖ ਸਭ ਵਿਚ ਗੁਰੂ ਗੀਬੰਦ ਸਿੰਘ ਜੀ ਦਾ ਰੂਪ, ਸਮਝ ਕੇ ਸੇਵਾ ਕਰਦੇ ਸਨ।
ਪ੍ਰਸਨ 14 - ਛੇਵੇਂ ਪਾਤਿਥਾਹ ਨੂੰ ਬੰਦੀ-ਛੇੜ ਕਿਉਂ ਕਿਹਾ ਜਾਂਦਾ ਹੈ ?
ਉਤੱਰ - ਕਿਉਕਿ ਉਹਨਾਂ ਨੇ ਗਵਾਲੀਅਰ ਦੇ ਕਿਲੇ ਵਿਚੋਂ 52 ਰਾਜਿਆਂ ਨੂੰ ਰਿਹਾਅ ਕਰਵਾਇਆ ਸੀ।
ਪ੍ਰਸਨ 15 - ਸ੍ਰੀ ਹਜੂਰ ਸਾਹਿਬ ਨੰਦੇੜ ਵਿਖੇ ਗੁਰੂ ਗੋਬਿੰਦ ਸ਼ਿੰਘ ਜੀ ਨੇ ਸੱਚਖੰਡ ਜਾਣ ਸਮੇਂ ਸਿੱਖਾਂ ਨੂੰ ਕਿਸ ਦੇ ਲੜ ਲਾਇਆ ?
ਉਤਰ - ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ।
ਆਗਿਆ ਭਈ ਅਕਾਲ ਕੀ ਤਬੇ ਚਲਾਦੱਓ ਪੰਥ। ਸਭਿ ਸਿਖਨ ਕੇ ਹੁਕਮ ਹੈ ਗੁਰੂ ਮਾਨਿਓ ਗ੍ਰੰਥ ।
Syllabus 0-2 year age group
ਜਨਮ ਤੋ 2 ਸਾਲ ਤੱਕ ਦੀ ਉਮਰ ਦੇ ਬੱਚਿਆਂ ਲਈ ਸਿਲੇਬਸ
ਇਸ ਸਿਲੇਬਸ ਅਨੁਸਾਰ ਜਨਮ ਤੋਂ 2 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਮਾਤਾ ਪਿਤਾ ਹੇਠ ਲਿਖੇ 7 ਪ੍ਰਸਨ-ਉਤੱਰ ਜੁਬਾਨੀ ਯਾਦ ਕਰਵਾਉਣ. ਇਸ ਵਿਚੋਂ ਕੋਈ 4 ਪ੍ਰਸ਼ਨ-ਉਤੱਰ ਸੁਣੇ ਜਾਣਗੇ.
ਪ੍ਰਸ਼ਨ 1 - ਅੰਮ੍ਰਿਤ ਛਕਾਉਣ ਵੇਲੇ ਪੰਜ ਪਿਆਰੇ ਕੀ ਗੁਰਮੰਤਰ ਦੇਂਦੇ ਹਨ?
ਉਤੱਰ - ਵਾਹਿਗੁਰੂ।
ਪ੍ਰਸ਼ਨ 2 - ਪਹਿਲੀ ਪਾਤਸ਼ਾਹੀ ਦਾ ਕੀ ਨਾਮ ਹੈ?
ਉਤੱਰ - ਸ਼੍ਰੀ ਗੁਰੂ ਨਾਨਕ ਦੇਵ ਜੀ।
ਪ੍ਰਸ਼ਨ 3 - ਜਦ ਸਿੱਖ ਦੂਜੇ ਸਿੱਖ ਨੂੰ ਮਿਲੇ ਤਾਂ ਕੀ ਬੁਲਾਉਂਦਾ ਹੈ?
ਉਤੱਰ - ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਫਤਹਿ॥
ਪ੍ਰਸ਼ਨ 4 - ਜੈਕਾਰਾ ਬੋਲ ਕੇ ਸੁਣਾਉ ਜੀ।
ਉਤੱਰ - ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ।
ਪ੍ਰਸਨ 5 - ਇਸ ਸਮੇਂ ਸਾਡੇ ਮੌਜੂਦਾ ਗੁਰੂ ਕੋਣ ਹਨ?
ਉਤੱਰ - ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ।
ਪ੍ਰਸ਼ਨ 6 - ਸਿੱਖ ਧਰਮ ਦਾ ਕੇਦੰਰੀ ਅਸਥਾਨ ਕਿਹੜਾ ਹੈ ?
ਉਤੱਰ - ਸ਼੍ਰੀ ਹਰਿਮੰਦਰ ਸਾਹਿਬ ( ਸ਼੍ਰੀ ਅੰਮ੍ਰਿਤਸਰ )
ਪ੍ਰਸਨ 7 - ਸਿੱਖ ਬਾਂਹ ਵਿਚ ਕੀ ਪਾਉਂਦਾ ਹੈ ?
ਉਤੱਰ -ਕੜਾ।
Syllabus for participants of age 0 - 2 years
As per the syllabus, parents of children upto 2 years of age will have to memorize their children the 7 questions given below. Participating child will be asked any 4 questions out of these 7 questions.
Q1. What is the GurMantar that Panj Piare give while Amrit-Sanchar?
Ans: WAHEGURU
Q2. What is the name of First Patshahi (Guru)?
Ans: Guru Nanak Dev Sahib Ji.
Q3. What does a Sikh says to another Sikh on meeting him?
Ans: Waheguru Ji Ka Khalsa, Waheguru Ji Ki Fateh.
Q4. Please speakup the Jaikara?
Ans: Bole So Nihaal, Sat Sri Akaal !!
Q5. Who is our present guru?
Ans: Guru Granth Sahib Ji.
Q6. What is center-place of sikh religion?
Ans: Sri Harimandir Sahib, Amritsar.
Q7. What does a Sikh wear in his arm?
Ans: Kada.
Information on prizes
ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਸਦਕਾ ਚੌਥੀ ਲਹਿਰ
300 ਸਾਲ ਸਿੱਖ ਇਤਿਹਾਸ ਦੇ ਨਾਲ
ਪੂਰੇ ਭਾਰਤ ਵਿਚ ਹਰ ਧਰਮ ਦੇ ਜਨਮ ਤੋ ਲੈਕੇ 110 ਸਾਲ ਤਕ ਦੇ ਬੱਚੇ, ਨੌਜਵਾਨ ਅਤੇ ਬਜੁਰਗ ਸਾਰੇ ਹੀ ਇਸ ਵਿਚ ਭਾਗ ਲੈ ਸਕਦੇ ਹਨ.
21 -22 ਅਗਸਤ 2010 ਨੂੰ ਬਣਾਏ ਗਏ 350 ਜੋਨਾਂ ਤੋਂ ਆਪਣੀ ਉਮਰ ਦੇ ਮੁਤਾਬਕ ਦਿੱਤੇ ਹੋਏ ਸਿਲੇਬਸ ਅਨੁਸਾਰ ਸਾਖੀਆਂ ਅਤੇ ਪ੍ਰਸ਼੍ਨ ਉੱਤਰ ਜੁਬਾਨੀ ਸੁਣਾ ਕੇ ਸਰਟੀਫਿਕੇਟ ਉਸੇ ਵੇਲੇ ਪ੍ਰਾਪਤ ਕਰੋ ਅਤੇ ਇਕ ਸਿੱਖ ਇਤਿਹਾਸ ਕੂਪਨ ਪ੍ਰਾਪਤ ਕਰਕੇ ਦਿੱਤੇ ਜਾ ਰਹੇ 113 ਲੱਖ ਰੁਪਏ ਦੇ ਹੇਠ ਲਿਖੇ ਇਨਾਮ ਪ੍ਰਾਪਤ ਕਰ ਸਕਦੇ ਹੋ :-
- 8 ਏ ਸੀ ਮਾਰੁਤੀ ਕਾਰਾਂ
- 84 ਕੰਪਯੂਟਰ
- 84 ਕਲਰ ਟੀ ਵੀ (SVL 14 inch )
- 32 ਹੈੰਡੀਕੈਮ ਵੀਡੀਓ ਕੈਮਰੇ ਅਤੇ
- ਤਕਰੀਬਨ 26000 ਛੋਟੇ ਇਨਾਮ ਵੀ ਦਿੱਤੇ ਜਾਣਗੇ
ਇਹ ਸਾਰੇ ਇਨਾਮ 29 ਅਗਸਤ 2010 ਨੂੰ ਮਾਤਾ ਕੌਲਾਂ ਜੀ ਭਲਾਈ ਕੇਂਦਰ ਟਰਸੱਟ, ਤਰਨਤਾਰਨ ਰੋਡ, ਸ੍ਰੀ ਅੰਮ੍ਰਿਤਸਰ ਵਿਖੇ ਕੱਡੇ ਜਾਣਗੇ. ਜਿਸ ਦਾ PTC ਪੰਜਾਬੀ ਚੈਨਲ ਤੋਂ ਸਿਧ੍ਹਾ ਪ੍ਰਸਾਰਣ ਕੀਤਾ ਜਾਵੇਗਾ.
Indian citizens from age 0 to 110 can participate in this competition. A total of 350 zones are being set-up. You can get the syllabus for your age-group from a zone nearest to you. Syllabus will be available online at http://300saal.baani.net . The competition-test will be held on August 21-22, 2010. Reach your zone for test. Lucky coupons will be provided on-spot to the passing candidates. These coupon will be put in a draw for prizes of a sum of Rs 113 ,00,000. Following is a list of major prizes:
- 8 Maruti Cars (A.C)
- 84 computers
- 84 color TV (SLC-14")
- 32 Handycams (Video Cameras)
- Approximately 26000 smaller prizes
Prize distribution will be held on August 29th, 2010 at Mata Kaulan Ji Bhalai Kendar Trust, Tarantaran Road, Sri Amritsar. Prize distribution ceremony will be broadcasted live on PTC-Punjabi channel.
